ਮਨ ਦੇ ਸਕੂਨ ਲਈ ਮਜ਼ਬੂਤ ਪਰਦੇਦਾਰੀ

ਉਡੀਕ-ਸੂਚੀ ਦਾ ਹਿੱਸਾ ਬਣੋ

VPN ਕੀ ਹੈ?

ਵਰਚੁਅਲ ਪ੍ਰਾਈਵੇਟ ਨੈੱਟਵਰਕ ਇੰਟਰਨੈੱਟ ਉੱਤੇ ਤੁਹਾਡੇ ਨੈੱਟਵਰਕ ਉੱਤੇ ਸੁਰੱਖਿਆ ਦਿੰਦਾ ਹੈ, ਤੁਹਾਡੇ ਟਿਕਾਣੇ ਦੇ ਨਾਲ ਨਾਲ ਜੋ ਵੀ ਤੁਸੀਂ ਆਨਲਾਈਨ ਕਰਦੇ ਹੋ, ਨੂੰ ਤੁਹਾਡੇ ਡਿਵਾਈਸਾਂ ਉੱਤੇ ਵੱਧ ਪ੍ਰਾਈਵੇਟ ਰੱਖਦਾ ਹੈ।

Mozilla VPN ਵਲੋਂ ਤੁਹਾਨੂੰ ਸੁਰੱਖਿਆ ਦੇਣ ਵਾਲੇ ਸਾਰੇ ਢੰਗਾਂ ਬਾਰੇ ਜਾਣੋ।

Mozilla VPN ਹਾਲੇ ਤੁਹਾਡੇ ਦੇਸ਼ ਵਿੱਚ ਮੌਜੂਦ ਨਹੀਂ ਹੈ

ਉਡੀਕ-ਸੂਚੀ ਦਾ ਹਿੱਸਾ ਬਣੋ

VPN ਤੁਹਾਡੀ ਮਦਦ ਕਿਵੇਂ ਕਰਦਾ ਹੈ

  • ਪਬਲਿਕ Wi-Fi ਉੱਤੇ ਆਪਣੇ ਡਾਟੇ ਨੂੰ ਸੁਰੱਖਿਅਤ ਰੱਖਦਾ ਹੈ

    ਹਵਾਈ ਅੱਡੇ, ਕੈਫ਼ੇ ਜਾਂ ਕਿਤੇ ਵੀ ਬੈਠ ਕੇ ਆਪਣੀ ਬੈਂਕ ਜਾਂ ਡਾਕਟਰ ਦੇ ਆਫਿਸ ਵਿੱਚ ਬੇਫ਼ਿਕਰ ਹੋ ਕੇ ਲਾਗਇਨ ਕਰੋ।

  • ਤੁਹਾਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰਬਾਜ਼ਾਂ ਉੱਤੇ ਪਾਬੰਦੀ ਲਾਉਂਦਾ ਹੈ।

    ਟੋਹ ਲੈਣ ਵਾਲੇ ਅਤੇ ਮਾਲਵੇਅਰ ਤੋਂ ਤੁਹਾਡੀ ਸਰਗਰਮੀ ਨੂੰ ਓਹਲੇ ਰੱਖਦਾ ਤਾਂ ਕਿ ਬਿਨਾਂ ਕਿਸੇ ਨਿਗਰਾਨੀ ਤੋਂ ਖਰੀਦਦਾਰੀ ਕਰ ਸਕੋ।

  • Take control with website-specific VPN settings

    Customize your VPN protections on a per-website basis with the Mozilla VPN Extension for Firefox (Windows only).

ਫ਼ੀਚਰ

  • 5 ਡਿਵਾਈਸਾਂ ਨੂੰ ਕਨੈਕਟ ਕਰੋ

  • 30+ ਦੇਸ਼ਾਂ ਵਿੱਚ 500 ਤੋਂ ਵੱਧ ਸਰਵਰ

  • ਗੇਮਾਂ ਖੇਡਣ ਦੌਰਾਨ ਵੀ ਤੇਜ਼ ਨੈੱਟਵਰਕ ਸਪੀਡ

  • ਕੋਈ ਲਾਗ ਜਾਣਕਾਰੀ, ਟਰੈਕਰ ਜਾਂ ਨੈੱਟਵਰਕ ਡਾਟੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ

  • ਨਾ ਬੈਂਡਵਿਡਥ ਦੀਆਂ ਪਾਬੰਦੀਆਂ ਨਾ ਹੀ ਰੋਕ ਟੋਕ

  • ਵਧੀਕ ਸੁਰੱਖਿਆ: ਪੂਰੇ ਡਿਵਾਈਸ ਦੀ ਸੁਰੱਖਿਆ, ਬਹੁ-ਪੜਾਵੀ ਰਾਊਟਿੰਗ ਤੇ ਹੋਰ

  • ਆਜ਼ਾਦ ਸਰੋਤ ਨਾਲ ਬਣਾਈ ਪਾਰਦਰਸ਼ਤਾ

ਸਾਰੇ ਫ਼ੀਚਰਾਂ ਨੂੰ ਵੇਖੋ

ਬਰੈਂਡ, ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ, ਵਲੋਂ

Mozilla ਗ਼ੈਰ-ਮੁਨਾਫ਼ਾ ਇੰਟਰਨੈੱਟ ਕੰਪਨੀ ਹੈ, ਜੋ ਕਿ ਮਜ਼ਬੂਤ ਵੈੱਬ ਲਈ 1998 ਤੋਂ ਲੈ ਕੇ ਸੰਘਰਸ਼ ਕਰ ਰਹੀ ਹੈ।

ਜਿਵੇਂ ਵੇਖਿਆ

  • The Washington Post

    “Mozilla’s VPN can also integrate into some nifty privacy-protection features of its Firefox browser.”

  • The Verge

    “…unique features, like its Multi-Account Containers, might make the feature easily accessible to users with more serious privacy concerns.”

  • Tech Radar

    “Mozilla VPN’s feature list has grown considerably since launch, and the service now beats many specialist VPNs in some areas.”

ਸਾਡੇ ਮਾਹਰਾਂ ਵਲੋਂ ਹੋਰ ਸਿੱਖੋ

ਹੋਰ ਸਰੋਤਾਂ ਨੂੰ ਵੇਖੋ